RiskyJatt.Com Logo
Home » Punjabi Single Songs » Paaniya » Paaniya Harry Bholuwala Mp3 Song

Paaniya Harry Bholuwala Mp3 Song Download

Paaniya song by Harry Bholuwala, Paaniya album mp3
Song: Paaniya
Album: Paaniya
Music: Sarab
Released On: 06 Feb 2025
Description: Paaniya Harry Bholuwala MP3 song from album Paaniya. Composed by Sarab & Lyrics written by Naseer Baloch. Released on 6 February 2025 under Harry Bholu Wala. This track belongs to the Single Songs category. Listen online, download in high quality, and get ringtone on RiskyJatt.Com

Track Qualities

Play This Song
Cover
Paaniya Harry Bholuwala Paaniya
0:00
0:00
Paaniya Song Lyrics
ਨੀਵਾਂ ਹੋ ਕੇ ਵਗ ਦਰਿਆ ਦਿਆ ਪਾਣੀਆ
ਤੇਰੇ ਕੰਢੇ ਜੱਗ ਦਰਿਆ ਦਿਆ ਪਾਣੀਆ

ਕਿੰਨੀਆਂ ਚੁੰਨੀਆਂ ਰੋੜ੍ਹ ਕੇ ਤੇਰੇ ਵਾਸੀਆਂ
ਸਿਰ ਤੇ ਬੱਧੀ ਪੱਗ ਦਰਿਆ ਦਿਆ ਪਾਣੀਆ

ਕੱਚੇ ਸੋਹਣੀ ਨਾਲ਼ ਨਹੀਂ ਕੀਤੀਆਂ ਚੰਗੀਆਂ
ਤੂੰ ਵੀ ਨਿਕਲਿਓਂ ਠੱਗ ਦਰਿਆ ਦਿਆ ਪਾਣੀਆ

ਮੇਰੇ ਵਾਂਗੂੰ ਤੋਂ ਵੀ ਤਰਲੇ ਲੈਂਦਿਓਂ
ਤੈਨੂੰ ਜਾਂਦੀ ਲੱਗ ਦਰਿਆ ਦਿਆ ਪਾਣੀਆ

Show Lyrics Of Paaniya Song

Harry Bholuwala All Mp3 Songs Download

Share This Song

Related Songs For You
← Back To Home
© 2026 RiskyJatt.Com